ਸਟ੍ਰੋਂਗਸ ਵਿੱਚ ਤੁਹਾਡਾ ਸਵਾਗਤ ਹੈ।
          ਅਸੀਂ ਚਾਹੁੰਦੇ ਹਾਂ ਕਿ ਬੁਢਾਪੇ ਵਿੱਚ ਤੁਸੀਂ ਸੇਹਤਮੰਦ ਅਤੇ ਬੇਫਿਕਰ ਰਹੋ।
      ਮੁੱਖ ਪੰਨਾ
ਟਿਪ       ਪ੍ਰਯੋਗ      ਅਧਿਐਨ       ਕੁਝ ਖਾਸ      ਪ੍ਰਸਤੁਤੀ
ਲਸਣ 1x1

ਕੁਝ ਖਾਸ

ਸਟ੍ਰੋਂਗਸ ਵਿੱਚ ਡਾਯਲਿਲ ਡਾਈਸਲਫਾਈਡ ਦੀ ਉੱਚ ਖੁਰਾਕ ਗਲੂਟੋਟਿਓਨ-ਐਸ-ਟ੍ਰਾਂਸਫ੍ਰੇਜ ਨੂੰ ਚਾਲੂ ਕਰਦੀ ਹੈ, ਜੋ ਸ਼ਰੀਰ ਤੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਦੇ ਸਮੇਂ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ।

ਸਟ੍ਰੋਂਗਸ ਵਿੱਚ ਐਲਿਲ ਮੈਥਾਈਲ ਟ੍ਰਾਈਸਲਫਾਈਡ ਦੀ ਉੱਚ ਖੁਰਾਕ 3 µM ਦੇ ਕੇਂਦਰਨ (= ਖੂਨ ਪਲੇਟਲਟਸ ਦਾ ਚਿਪਕਣਾ), ਵਿੱਚ ਪਹਿਲਾਂ ਤੋਂ ਹੀ ਐਂਟੀ-ਪਲੇਟਲੇਟਸ ਦਾ ਪ੍ਰਤੀਰੋਧ ਕਰਦੀ ਹੈ, ਜੋ ASA ਤੋਂ ਬੇਹਤਰ ਹੈ। ਸਟ੍ਰੋਂਗਸ ਕੈਪਸੂਲ ਵਿੱਚ ਜ਼ਰੂਰੀ ਮਾਤਰਾ ਵਿੱਚ ਹਾਈਡ੍ਰੋਕਲੋਰਿਕ ਐਸਿਡ ਹੈ, ਤਾਂ ਜੋ ਪੇਟ ਦੀ ਸੰਵੇਦਨਸ਼ੀਲਤਾ ਵਾਲਾ ਹਰੇਕ ਰੋਗੀ ਸਟ੍ਰੋਂਗਸ ਲੈ ਸਕੇ।

ਲਸਣ ਦੇ ਵਿਪਰੀਤ- ਇੱਥੇ ਪੇਟ ਵਿੱਚ 1.5 ਤੋਂ 5 ਤੱਕ pH-value ਤੇ, ਐਲੀਨੇਜ ਐਂਜ਼ਾਈਮ ਅਸਕ੍ਰਿਏ ਹੋ ਜਾਂਦਾ ਹੈ ਅਤੇ ਇਸ ਕਾਰਨ ਐਲੀਸਿਨ ਨਹੀਂ ਬਣਦੀ। ਲਸਣ ਕਈ ਲੋਕਾਂ ਤੇ ਪ੍ਰਭਾਵ ਨਹੀਂ ਪਾਉਂਦਾ। ਐਸੀਡਿਕ pH values ਤੇ ਐਲੀਨੇਜ ਦੇ ਪੂਰਣ ਅਸਕ੍ਰਿਏ ਹੋਣ ਦੇ ਅਨੁਸਾਰ, ਮੁੱਖ ਗੁਣ ਇਹ ਹੈ ਕਿ ਗੰਧ ਦੀ ਪਰੇਸ਼ਾਨੀ ਤੋਂ ਬਚਣ ਲਈ ਲਸਣ ਨੂੰ ਘੱਟ pH values ਤੇ ਖਾਲੀ ਪੇਟ ਵੀ ਲਿਆ ਜਾਂਦਾ ਹੈ। ਐਲੀਨੇਜ ਦੇ pH ਦੇ ਨਸ਼ਟ ਹੋਣ ਰਾਹੀਂ, ਮਿੱਠੇ ਐਲੀਸਿਨ ਅਤੇ ਲਸਣ ਪਦਾਰਥਾਂ ਵਿੱਚ ਗੰਧ ਐਲੀਂਜ ਦੇ ਕਾਰਜ ਨੂੰ ਤਾਜੇ ਲਸਣ ਰਾਹੀਂ ਰੋਕ ਦਿੱਤਾ ਜਾਂਦਾ ਹੈ।

ਖਾਲੀ ਪੇਟ ਦੀ pH-value 1.5 ਤੋਂ 2 ਦੇ ਵਿਚਕਾਰ ਹੈ ਅਤੇ ਅਧਿਕਤਮ pH 5 ਭੋਜਨ ਦੀ pH values ਦੇ ਪ੍ਰਕਾਰ ਅਤੇ ਮਾਤਰਾ ਤੇ ਨਿਰਭਰ ਕਰਦੇ ਹੋਇਆਂ ਭੋਜਨ ਨੂੰ ਗ੍ਰਹਿਣ ਕਰਨ ਤੋਂ ਬਾਅਦ ਮੰਨਿਆ ਜਾਂਦਾ ਹੈ, ਐਲੀਨੇਜ ਦੇ ਪੂਰਣ ਅਸਕ੍ਰਿਏ ਪੇਟ ਦੇ ਰਸਤੇ ਵਿੱਚੋਂ ਹੋਣ ਦੀ ਸੰਭਾਵਨਾ ਹੁੰਦੀ ਹੈ। ਇਹ ਵਿਸ਼ੇਸ਼ ਰੂਪ ਨਾਲ ਉਦੋਂ ਲਾਗੂ ਹੁੰਦਾ ਹੈ ਜਦੋਂ ਲਸਣ ਨੂੰ ਅੰਤਰਪਾਚਣ (= ਪਚਾਉਣਾ) ਦੇ ਦੌਰਾਨ ਲਿਆ ਜਾਂਦਾ ਹੈ।

ਛੋਟਾ ਲਸਣ 1 x 1
ਮੂਲ ਐਂਜ਼ਾਈਮ ਐਲੀਨੇਜ ਲਸਣ ਅਤੇ ਲਸਣ ਦੇ ਸੁੱਕੇ ਪਾਊਡਰ ਵਿੱਚ ਸਕ੍ਰਿਏ ਰੂਪ ਨਾਲ ਮੌਜੂਦ ਹੁੰਦਾ ਹੈ। ਇਸ ਐਂਜ਼ਾਈਮ ਦੇ ਕਾਰਨ ਐਲੀਸਿਨ, ਅਮੀਨੋ ਐਸਿਡ ਐਲੀਸਿਨ ਵਿੱਚ ਬਦਲ ਜਾਂਦਾ ਹੈ, ਜਿਸ ਨਾਲ ਲਸਣ ਦੇ ਸਲਫਰ ਰੱਖਣ ਵਾਲੇ ਸਕ੍ਰਿਏ ਏਜੰਟ ਵਿਕਸਿਤ ਹੁੰਦੇ ਹਨ। ਐਲੀਸਿਨ ਇੱਕ ਸਕ੍ਰਿਏ ਪਦਾਰਥ ਨਹੀਂ ਹੈ। (ਸਟਿਫਤੁੰਗ ਵੈਰੇਨਟੈਸਟ ਆਪਣੇ 8/98 ਸੰਸਕਰਣ ਵਿੱਚ ਲਿਖਦੇ ਹਨ: "ਐਲੀਸਿਨ ਸਿੱਧੇ ਤੌਰ ਤੇ ਇਲਾਜ ਪ੍ਰਭਾਵ ਨਹੀਂ ਦਿੰਦਾ।")
ਲਸਣ ਦੀਆਂ ਦਵਾਈਆਂ ਬਣਾਉਣ ਲਈ, ਲਸਣ ਦੀ ਭਿੰਨ ਮਾਤਰਾ ਦੀ ਜ਼ਰੂਰਤ ਹੁੰਦੀ ਹੈ, ਉਦਾਹਰਣ ਦੇ ਤੌਰ ਤੇ :

1 ਕਿਲੋਗ੍ਰਾਮ ਲਸਣ ਤੇਲ ਮੈਸਰੇਟ ਲਈ 1 ਕਿਲੋਗ੍ਰਾਮ ਲਸਣ 1:1
3 ਕਿਲੋਗ੍ਰਾਮ ਸੁੱਕੇ ਲਸਣ ਪਾਊਡਰ ਲਈ 3 ਕਿਲੋਗ੍ਰਾਮ ਲਸਣ
1 ਕਿਲੋਗ੍ਰਾਮ ਲਸਣ ਦੇ ਸ਼ੁੱਧ ਅਸੈਂਸ਼ੀਅਲ ਤੇਲ ਲਈ 4,000 ਕਿਲੋਗ੍ਰਾਮ ਲਸਣ।

ਲਸਣ ਦੇ ਅਸੈਂਸ਼ੀਅਲ ਤੇਲ ਦੇ ਉਤਪਾਦਨ ਦੇ ਦੌਰਾਨ, ਐਲੀਨ-ਐਲੀਨੇਜ ਪ੍ਰਤੀਕ੍ਰਿਆ ਗਰਮ ਪਾਣੀ ਦੀ ਭਾਪ ਤੋਂ ਉਤਪੰਨ ਹੁੰਦੀ ਹੈ; ਇਹ ਐਲੀਸਿਨ ਦੇ ਉਤਪਾਦਨ ਵਿੱਚ ਵੀ ਉਤਪੰਨ ਹੁੰਦੀ ਹੈ। ਸਭਤੋਂ ਪਹਿਲਾਂ, ਐਲੀਸਿਨ ਪੇਟ ਵਿੱਚ ਲਸਣ+ਲਸਣ ਦੇ ਸੁੱਕੇ ਪਾਊਡਰ ਤੋਂ ਵਿਕਸਿਤ ਹੁੰਦਾ ਹੈ। ਉਤਪਾਦਨ ਵਿੱਚ, ਅਸੀਂ ਪ੍ਰਤੀਕ੍ਰਿਆਵਾਂ ਰਾਹੀਂ ਐਲੀਸਿਨ ਤੋਂ 19 ਸਕ੍ਰਿਏ ਪਦਾਰਥ ਕੱਢਦੇ ਹਾਂ, ਜੋ ਲਸਣ ਦੇ ਅਸੈਂਸ਼ੀਅਲ ਤੇਲ ਵਿੱਚ ਹਨ। ਨਿਰਮਾਣ: 1 ਕੈਪਸੂਲ ਵਿੱਚ 2.1 ਮਿਲੀਗ੍ਰਾਮ ਲਸਣ ਦੇ ਅਸੈਂਸ਼ੀਅਲ ਤੇਲ ਦੇ ਨਾਲ-ਨਾਲ ਲਸਣ ਦੀਆਂ ਗੰਢਾਂ ਤੋਂ 270 ਕਿਲੋਗ੍ਰਾਮ ਤੇਲ ਅੰਸ਼ ਵੀ ਸ਼ਾਮਿਲ ਹੁੰਦਾ ਹੈ।

ਜ਼ਰੂਰੀ ਸੁਨੇਹਾ:
ਖੂਨ ਧਮਨੀਆਂ ਦੇ ਉਮਰ ਸੰਬੰਧੀ ਬਦਲਾਵਾਂ ਤੋਂ ਬਚਾਉ ਅਤੇ ਖੂਨ ਲਾਈਪਿਡ ਪੱਧਰ ਵਿੱਚ ਵਾਧਾ ਕਰਨ ਲਈ ਅਹਾਰ ਤਰੀਕਿਆਂ ਦੇ ਸਹਿਯੋਗ ਲਈ ਸਟ੍ਰੋਂਗਸ ਗਾਰਲਿਕ ਕੈਪਸੂਲ। ਜ਼ੋਖਿਮਾਂ ਅਤੇ ਦੁਸ਼ਪ੍ਰਭਾਵਾਂ ਦੇ ਬਾਰੇ ਵਿੱਚ ਜਾਣਨ ਲਈ, ਲੀਫਲੇਟ ਨੂੰ ਪਡ਼੍ਹੋ ਅਤੇ ਆਪਣੇ ਡਾਕਟਰ ਜਾਂ ਫਾਰਮਾਸਿਸਟ ਤੋਂ ਪੁੱਛੋ।

 

ਪਤਾ
ਸਟ੍ਰੋਂਗਸ - ਦਿ ਗਾਰਲਿਕ ਕੈਪਸੂਲ

ਵਧੇਰੇ ਕੇਂਦਰਿਤ ਅਸੈਂਸ਼ੀਅਲ ਲਸਣ ਤੇਲ ਵਾਲੇ ਗਾਰਲਿਕ ਕੈਪਸੂਲ ਦੀ ਉੱਚ ਖੁਰਾਕ, ਜਿਸ ਵਿੱਚ 19 ਸਕ੍ਰਿਏ ਏਜੰਟ ਹਨ।  
ਡ੍ਰਗ ਅਲਰਟ 11/98
ਪੀਡੀਐਫ ਡਾਊਨਲੋਡ
 
ਰਚਨਾ-ਮਲਕੀਅਤ © ਸਟ੍ਰੋਂਗਸ - ਲਸਣ ਦਾ ਦੂਜਾ ਟੁਕਡ਼ਾ ਸਾਡੇ ਬਾਰੇ ਵਿੱਚ | ਸੰਪਰਕ | ਮੁੱਲ ਸੂਚੀ | ਸਾਂਝੇਦਾਰ | ਸਾਈਟਮੈਪ