ਸਟ੍ਰੋਂਗਸ ਵਿੱਚ ਤੁਹਾਡਾ ਸਵਾਗਤ ਹੈ।
          ਅਸੀਂ ਚਾਹੁੰਦੇ ਹਾਂ ਕਿ ਬੁਢਾਪੇ ਵਿੱਚ ਤੁਸੀਂ ਸੇਹਤਮੰਦ ਅਤੇ ਬੇਫਿਕਰ ਰਹੋ।
      ਮੁੱਖ ਪੰਨਾ
ਟਿਪ       ਪ੍ਰਯੋਗ      ਅਧਿਐਨ       ਕੁਝ ਖਾਸ      ਪ੍ਰਸਤੁਤੀ
ਲਸਣ 1x1
ਲਸਣ ਦੇ ਸਕ੍ਰਿਏ ਏਜੰਟ
ਅਸੀਂ ਇਹਨਾਂ ਵਿੱਚ ਅੰਤਰ ਕਰਦੇ ਹਾਂ
ਕੋਲੇਸਟ੍ਰੋਲ ਜ਼ੋਖਿਮ
ਕੋਲੇਸਟ੍ਰੋਲ ਘੱਟ ਕਰਨ ਵਾਲੇ ਤੱਤ
ਸਾਲਮਨ ਤੇਲ ਓਮੇਗਾ 3
ਕੇਵਲ ਇੱਕ ਕੈਪਸੂਲ
ਪ੍ਰੇਸ

ਕੇਵਲ ਇੱਕ ਕੈਪਸੂਲ

ਸੌਣ ਤੋਂ ਪਹਿਲਾਂ 1 ਕੈਪਸੂਲ (ਜੇਕਰ ਜ਼ਰੂਰੀ ਹੋਵੇ ਤਾਂ 2 ਕੈਪਸੂਲ) - ਇੱਕ ਗਿਲਾਸ ਪਾਣੀ ਨਾਲ ਕੇਵਲ ਸੌਣ ਤੋਂ ਪਹਿਲਾਂ।

ਕੈਪਸੂਲ ਤੇ ਆਂਦਰ ਸੰਬੰਧੀ ਕੋਟਿੰਗ ਹੈ; ਇਹ ਛੋਟੀ ਆਂਦਰ ਵਿੱਚ ਆਪਣੇ ਆਪ ਹੀ ਘੁਲ ਜਾਂਦਾ ਹੈ ਅਤੇ ਇਸੇਲਈ ਇਹ ਗੰਧਹੀਨ ਹੈ।
ਜਨਵਰੀ 2007 ਤੋਂ, ਸਟ੍ਰੋਂਗਸ ਕੈਪਸੂਲ ਦੀ ਆਂਦਰ ਸੰਬੰਧੀ ਕੋਟਿੰਗ ਵਿੱਚ ਕੋਈ ਪਲਾਸਟੀਸਾਈਜ਼ਰ ਡਿਬਊਟਿਲ ਥੈਲੇਟ ਨਹੀਂ ਹੈ। ਈਊਡ੍ਰਾਜਿਟ ਦਾ ਪ੍ਰਯੋਗ 01/01/2007 ਤੋਂ ਕੀਤਾ ਜਾ ਰਿਹਾ ਹੈ। ਕਿਰਪਾ ਕਰਕੇ ਧਿਆਨ ਦਿਓ ਕਿ ਪਲਾਸਟੀਸਾਈਜ਼ਰ ਨੂੰ ਦਵਾਈਆਂ ਦੇ ਅੰਗ ਦੇ ਤੌਰ ਤੇ ਜਰਮਨ ਸਿਹਤ ਸੰਘ ਰਾਹੀਂ ਵਰਜਿਆ ਨਹੀਂ ਗਿਆ ਹੈ।

ਸਟ੍ਰੋਂਗਸ ਅਸਕ੍ਰਿਏ ਆਂਦਰ ਤੇ ਮਹਤੱਵਪੂਰਨ ਅਤੇ ਉੱਤੇਜਕ ਅਸਰ ਪਾਉਂਦੀ ਹੈ, ਜੋ ਆਧੁਨਿਕ ਯੁਗ ਵਿੱਚ ਮਹੱਤਵਪੂਰਨ ਹੈ।
ਸਟ੍ਰੋਂਗਸ ਨੂੰ ਕੇਂਦਰੀ ਅਤੇ ਦਿਮਾਗ ਸੰਚਾਰ ਸੰਬੰਧੀ ਵਿਕਾਰਾਂ ਦੇ ਸਹਾਇਕ ਇਲਾਜ ਲਈ ਪ੍ਰਯੋਗ ਕੀਤਾ ਜਾਂਦਾ ਹੈ।
ਸਟ੍ਰੋਂਗਸ ਨੂੰ ਕੋਰੋਨਰੀ ਦਿਲ ਦੀ ਬੀਮਾਰੀ ਦੇ ਰੋਗੀਆਂ ਦੇ ਸਹਾਇਕ ਇਲਾਜ ਲਈ ਪ੍ਰਯੋਗ ਕੀਤਾ ਜਾਂਦਾ ਹੈ।
ਸਟ੍ਰੋਂਗਸ ਜਿਗਰ ਦੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ।
ਦੁਨੀਆਭਰ ਵਿੱਚ ਕਿਸੇ ਵੀ ਸਥਾਨ ਤੇ ਸਟ੍ਰੋਂਗਸ ਦਾ ਮੁਕਾਬਲਾ ਕਰਨ ਵਾਲਾ ਕੋਈ ਨਹੀਂ ਹੈ।

ਲਸਣ ਦੇ ਵਧੇਰੇ ਕੇਂਦਰਿਤ ਅਸੈਂਸ਼ੀਅਲ ਤੇਲ ਵਾਲੇ ਗਾਰਲਿਕ (ਲਸਣ) ਕੈਪਸੂਲ ਦੀ ਅਧਿਕਤਰ ਖੁਰਾਕ ਵਿੱਚ ਲਸਣ ਦੇ 19 ਸਕ੍ਰਿਏ ਏਜੰਟ ਹੁੰਦੇ ਹਨ।
ਲਸਣ ਦੇ ਇਹ ਸਕ੍ਰਿਏ ਏਜੰਟ ਕੇਵਲ ਇਸ ਉਤਪਾਦਨ ਦੇ ਦੌਰਾਨ ਹੀ ਪ੍ਰਗਟ ਹੁੰਦੇ ਹਨ - ਉਹ ਤਾਜ਼ਾ ਲਸਣ ਜਾਂ ਸੁੱਕੇ ਪਾਊਡਰ ਤੋਂ ਉਤਪੰਨ ਨਹੀਂ ਕੀਤੇ ਜਾ ਸਕਦੇ।

ਨਿਰਯਾਤ ਦੀਆਂ ਕੀਮਤਾਂ ਅਸਾਧਾਰਨ ਰੂਪ ਨਾਲ ਘੱਟ ਅਤੇ ਅਸਲੀ ਹਨ।
ਕਿਰਪਾ ਸਾਡੇ ਨਾਲ ਪੱਤਰ - ਵਿਹਾਰ ਅੰਗਰੇਜੀ ਵਿੱਚ ਕਰੋ

ਈਮੇਲ: info@strongus.com

ਸਟ੍ਰੋਂਗਸ - "ਜ਼ਰਮਨੀ ਵਿੱਚ ਤਿਆਰ ਕੀਤੀ ਗਈ"


ਪਤਾ
ਸਟ੍ਰੋਂਗਸ - ਦਿ ਗਾਰਲਿਕ ਕੈਪਸੂਲ

ਵਧੇਰੇ ਕੇਂਦਰਿਤ ਅਸੈਂਸ਼ੀਅਲ ਲਸਣ ਤੇਲ ਵਾਲੇ ਗਾਰਲਿਕ ਕੈਪਸੂਲ ਦੀ ਉੱਚ ਖੁਰਾਕ, ਜਿਸ ਵਿੱਚ 19 ਸਕ੍ਰਿਏ ਏਜੰਟ ਹਨ।  
ਡ੍ਰਗ ਅਲਰਟ 11/98
ਪੀਡੀਐਫ ਡਾਊਨਲੋਡ
 
ਰਚਨਾ-ਮਲਕੀਅਤ © ਸਟ੍ਰੋਂਗਸ - ਲਸਣ ਦਾ ਦੂਜਾ ਟੁਕਡ਼ਾ ਸਾਡੇ ਬਾਰੇ ਵਿੱਚ | ਸੰਪਰਕ | ਮੁੱਲ ਸੂਚੀ | ਸਾਂਝੇਦਾਰ | ਸਾਈਟਮੈਪ