ਸਟ੍ਰੋਂਗਸ ਵਿੱਚ ਤੁਹਾਡਾ ਸਵਾਗਤ ਹੈ।
          ਅਸੀਂ ਚਾਹੁੰਦੇ ਹਾਂ ਕਿ ਬੁਢਾਪੇ ਵਿੱਚ ਤੁਸੀਂ ਸੇਹਤਮੰਦ ਅਤੇ ਬੇਫਿਕਰ ਰਹੋ।
      ਮੁੱਖ ਪੰਨਾ
ਟਿਪ       ਪ੍ਰਯੋਗ      ਅਧਿਐਨ       ਕੁਝ ਖਾਸ      ਪ੍ਰਸਤੁਤੀ
ਲਸਣ 1x1
ਲਸਣ ਦੇ ਸਕ੍ਰਿਏ ਏਜੰਟ
ਅਸੀਂ ਇਹਨਾਂ ਵਿੱਚ ਅੰਤਰ ਕਰਦੇ ਹਾਂ
ਕੋਲੇਸਟ੍ਰੋਲ ਜ਼ੋਖਿਮ
ਕੋਲੇਸਟ੍ਰੋਲ ਘੱਟ ਕਰਨ ਵਾਲੇ ਤੱਤ
ਸਾਲਮਨ ਤੇਲ ਓਮੇਗਾ 3
ਕੇਵਲ ਇੱਕ ਕੈਪਸੂਲ
ਪ੍ਰੇਸ

ਕੋਲੇਸਟ੍ਰੋਲ ਜ਼ੋਖਿਮ

ਕੋਲੇਸਟ੍ਰੋਲ ਜ਼ੋਖਿਮ - ਇਸਨੂੰ ਕੀ ਘੱਟ ਕਰਦਾ ਹੈ?
ਸੁੱਕਾ ਲਸਣ ਪਾਊਡਰ - ਨਹੀਂ
ਸਾਲਮਨ ਤੇਲ - ਓਮੇਗਾ 3 - ਨਹੀਂ
ਅਸੈਂਸ਼ੀਅਲ ਲਸਣ ਤੇਲ - ਹਾਂ
ਕੇਵਲ ਸਟ੍ਰੋਂਗਸ ਵਿੱਚ ਅਸੈਂਸ਼ੀਅਲ ਲਸਣ ਤੇਲ ਹੈ

ਸਾਨੂੰ ਇਸ ਇਸ਼ਤਿਹਾਰ ਦੇ ਪ੍ਰਦਰਸ਼ਨ ਦੇ ਵਿਰੁੱਧ ਚੇਤਾਵਨੀ ਦਿੱਤੀ ਗਈ ਸੀ। ਸਾਨੂੰ ਇਹ ਕਿਹਾ ਗਿਆ ਸੀ ਕਿ ਅੱਗੇ ਤੋਂ ਅਸੀਂ ਇਸ ਇਸ਼ਤਿਹਾਰ ਨੂੰ ਪ੍ਰਦਰਸ਼ਿਤ ਨਾ ਕਰੀਏ। ਕੋਬਰਗ ਦੀ ਜਿਲਾ ਅਦਾਲਤ ਵਿੱਚ ਇਸ ਇਸ਼ਤਿਹਾਰ ਦੇ ਵਿਰੁੱਧ ਸ਼ਿਕਾਇਤ ਦਰਜ ਕੀਤੀ ਗਈ ਸੀ।

ਸਾਨੂੰ ਹਰੇਕ ਵਾਰ ਦੇ ਉਲੰਘਣ ਲਈ 250,000 ਯੂਰੋ ਅਤੇ ਜੇਕਰ ਅਸੀਂ ਇਹ ਨਾ ਦੇ ਸਕੇ ਤਾਂ ਸਾਨੂੰ ਛੇ ਮਹੀਨਿਆਂ ਦੀ ਸਜ਼ਾ ਸੁਣਾਉਣ ਦੀ ਬੇਨਤੀ ਕੀਤੀ ਗਈ ਸੀ।

ਤਿੰਨ ਮਹੀਨਿਆਂ ਬਾਅਦ ਸ਼ਿਕਾਇਤ ਵਾਪਸ ਲੈ ਲਈ ਗਈ ਸੀ - ਕਿਉਂਕਿ ਇਸ਼ਤਿਹਾਰ ਸਹੀ ਸਨ।
ਕਵਈ ਫੋਰਟੀ (ਜੋ ਕੇਵਲ ਡਾਕਟਰਾਂ ਅਤੇ ਫਾਰਮਾਸਿਸਟਾਂ ਲਈ ਉਪਲਬਧ ਹੈ) ਤੇ ਉਤਪਾਦ ਜਾਣਕਾਰੀ ਇਸ ਪ੍ਰਕਾਰ ਹੈ:
“ਖੂਨ ਵਸਾ ਨੂੰ ਘੱਟ ਕਰਨ ਲਈ ਸੁੱਕੇ ਲਸਣ ਪਾਊਡਰ ਦਾ ਪ੍ਰਭਾਵ ਨਵੇਂ ਅਧਿਐਨਾਂ ਵਿੱਚ ਨਹੀਂ ਲੱਭਿਆ ਜਾ ਸਕਿਆ। ”

ਵਰ੍ਹਿਆਂ ਤੋਂ, ਕੰਪਨੀਆਂ ਕੋਲੇਸਟ੍ਰੋਲ ਨੂੰ ਘੱਟ ਕਰਨ ਦੇ ਪ੍ਰਭਾਵ ਵਾਲੇ ਸੁੱਕੇ ਪਾਊਡਰ ਦਾ ਪ੍ਰਸਾਰ ਕਰ ਰਹੀਆਂ ਹਨ, ਜੋ ਮੌਜ਼ੂਦ ਨਹੀਂ ਹੈ। ਇਹ ਕਵਈ ਫੋਰਟੀ, ਕਿਓਲਿਕ, ਡਾ. ਬੋਹ੍ਮ, ਲਜਾ ਰੋਗੋਫ ਅਤੇ ਸੁੱਕੇ ਲਸਣ ਪਾਊਡਰ ਦੇ ਹੋਰ ਸਾਰੇ ਉਤਪਾਦਾਂ ਨਾਲ ਸੰਬੰਧ ਰੱਖਦਾ ਹੈ।

ਇਹ ਤੁਹਾਨੂੰ ਆਪਣੇ ਆਪ ਵਿਖਾਈ ਦੇਵੇਗਾ :

ਕਵਈ ਫੋਰਟੀ ਨੂੰ ਜਰਮਨੀ ਵਿੱਚ ਪ੍ਰਤੀਦਿਨ 3 x 300 ਮਿਲੀਗ੍ਰਾਮ ਦੀ ਖੁਰਾਕ ਦੀ ਮੰਜ਼ੂਰੀ ਮਿਲੀ ਹੈ।

ਸਮਾਨ ਉਤਪਾਦ ਇਹਨਾਂ ਦੇਸ਼ਾਂ ਵਿੱਚ ਵੀ ਵੇਚਿਆ ਜਾਂਦਾ ਹੈ

ਆੱਸਟ੍ਰਿਆ: 1 x 300 ਮਿਲੀਗ੍ਰਾਮ ਪ੍ਰਤੀਦਿਨ
ਅਮਰੀਕਾ: 1 x 300 ਮਿਲੀਗ੍ਰਾਮ ਪ੍ਰਤੀਦਿਨ
ਇੰਗਲੈਂਡ: 1 x 300 ਮਿਲੀਗ੍ਰਾਮ ਪ੍ਰਤੀਦਿਨ
ਯੂਨਾਨ: 1 x 300 ਮਿਲੀਗ੍ਰਾਮ ਪ੍ਰਤੀਦਿਨ
ਫਿਨਲੈਂਡ: 1 x 300 ਮਿਲੀਗ੍ਰਾਮ ਪ੍ਰਤੀਦਿਨ

ਲਜਾ ਰੋਗੋਫ
ਜਰਮਨੀ: 3 x 50 ਮਿਲੀਗ੍ਰਾਮ ਪ੍ਰਤੀਦਿਨ

ਕਿਰਪਾ ਕਰਕੇ ਖਰੀਦਣ ਤੋਂ ਪਹਿਲਾਂ ਇਹਨਾਂ ਸਾਰੀਆਂ ਗੱਲਾਂ ਤੇ ਧਿਆਨ ਦਿਓ!


ਪਤਾ
ਸਟ੍ਰੋਂਗਸ - ਦਿ ਗਾਰਲਿਕ ਕੈਪਸੂਲ

ਵਧੇਰੇ ਕੇਂਦਰਿਤ ਅਸੈਂਸ਼ੀਅਲ ਲਸਣ ਤੇਲ ਵਾਲੇ ਗਾਰਲਿਕ ਕੈਪਸੂਲ ਦੀ ਉੱਚ ਖੁਰਾਕ, ਜਿਸ ਵਿੱਚ 19 ਸਕ੍ਰਿਏ ਏਜੰਟ ਹਨ।  
ਡ੍ਰਗ ਅਲਰਟ 11/98
ਪੀਡੀਐਫ ਡਾਊਨਲੋਡ
 
ਰਚਨਾ-ਮਲਕੀਅਤ © ਸਟ੍ਰੋਂਗਸ - ਲਸਣ ਦਾ ਦੂਜਾ ਟੁਕਡ਼ਾ ਸਾਡੇ ਬਾਰੇ ਵਿੱਚ | ਸੰਪਰਕ | ਮੁੱਲ ਸੂਚੀ | ਸਾਂਝੇਦਾਰ | ਸਾਈਟਮੈਪ